Episodes

  • Bobby Doad (Canada) in conversation with Harpreet Sonu (HS TV Phagwara)
    May 6 2026

    ਇਹ ਪੋਡਕਾਸਟ ਤੁਹਾਨੂੰ ਇੱਕ ਐਸੇ ਇਨਸਾਨ ਦੀ ਕਹਾਣੀ ਸੁਣਾਵੇਗਾ ਜੋ ਪੱਤਰਕਾਰਤਾ ਦੇ ਨਾਲ-ਨਾਲ ਆਪਣੇ ਸ਼ੌਕ ਨੂੰ ਵੀ ਜ਼ਿੰਦਾ ਰੱਖ ਰਿਹਾ ਹੈ।

    Podcast with Harpreet Singh Sonu (HS TV Phagwara) Host - Bobby Doad (CANADA) ------------------------------------- ਫਗਵਾੜਾ ਦੇ ਜਾਣੇ-ਮਾਣੇ ਪੱਤਰਕਾਰ ਹਰਪ੍ਰੀਤ ਸਿੰਘ ਸੋਨੂ (HS TV ਫਗਵਾੜਾ) ਨਾਲ ਇਸ ਖਾਸ ਪੋਡਕਾਸਟ ਵਿੱਚ ਅਸੀਂ ਗੱਲਬਾਤ ਕੀਤੀ ਉਹਨਾਂ ਦੇ ਜੀਵਨ ਦੇ ਸਫ਼ਰ ਬਾਰੇ। ਉਹ ਦੱਸਦੇ ਹਨ ਕਿ ਕਿਵੇਂ ਹੰਸ ਰਾਜ ਹੰਸ ਜੀ ਨੂੰ ਸੁਣ ਕੇ ਉਹਨਾਂ ਦਾ ਗੀਤਕਾਰੀ ਦਾ ਸਫ਼ਰ ਸ਼ੁਰੂ ਹੋਇਆ। ਇਸ ਪੋਡਕਾਸਟ ਵਿੱਚ ਹਰਪ੍ਰੀਤ ਸਿੰਘ ਸੋਨੂ ਜੀ ਆਪਣੇ ਪੱਤਰਕਾਰਤਾ ਦੇ ਤਜਰਬੇ, ਫਗਵਾੜਾ ਵਿੱਚ ਕੀਤੇ ਕੰਮ ਅਤੇ ਸਮਾਜ ਨਾਲ ਜੁੜੇ ਹੋਏ ਮੁੱਦਿਆਂ ਬਾਰੇ ਖੁੱਲ੍ਹ ਕੇ ਗੱਲ ਕਰਦੇ ਹਨ। ਨਾਲ ਹੀ ਉਹ ਦੱਸਦੇ ਹਨ ਕਿ ਗਾਇਕੀ ਅਤੇ ਗੀਤ ਲਿਖਣਾ ਉਹਨਾਂ ਦਾ ਸ਼ੌਕ ਹੈ, ਜਿਸਨੂੰ ਉਹ ਪੈਸੇ ਲਈ ਨਹੀਂ ਸਗੋਂ ਆਪਣੇ ਜਜ਼ਬੇ (Passion) ਲਈ ਕਰਦੇ ਹਨ। 🎶 ਉਹਨਾਂ ਨੇ ਵਿਦੇਸ਼ ਗਏ ਸਟੂਡੈਂਟਸ ਦੀ ਜ਼ਿੰਦਗੀ 'ਤੇ ਇੱਕ ਗੀਤ ਵੀ ਲਿਖਿਆ ਅਤੇ ਗਾਇਆ ਹੈ, ਜੋ ਨੌਜਵਾਨਾਂ ਦੀ ਅਸਲੀ ਹਕੀਕਤ ਨੂੰ ਦਰਸਾਉਂਦਾ ਹੈ। ਇਸ ਸਫ਼ਰ ਵਿੱਚ ਉਹਨਾਂ ਦੀ ਪਤਨੀ ਦਾ ਸਹਿਯੋਗ ਹਮੇਸ਼ਾ ਉਹਨਾਂ ਦੇ ਨਾਲ ਰਿਹਾ ਹੈ। ❤️ ਇਹ ਪੋਡਕਾਸਟ ਤੁਹਾਨੂੰ ਇੱਕ ਐਸੇ ਇਨਸਾਨ ਦੀ ਕਹਾਣੀ ਸੁਣਾਵੇਗਾ ਜੋ ਪੱਤਰਕਾਰਤਾ ਦੇ ਨਾਲ-ਨਾਲ ਆਪਣੇ ਸ਼ੌਕ ਨੂੰ ਵੀ ਜ਼ਿੰਦਾ ਰੱਖ ਰਿਹਾ ਹੈ।

    Show More Show Less
    15 mins
  • Bobby Doad (Canada) in conversation with Daljeet Singh (President W.P.C)
    May 6 2026

    Podcast with Daljeet Singh (President W.P.C)

    Host-Bobby Doad (Canada)

    Like Share & Follow

    Show More Show Less
    28 mins
  • Bobby Doad (Canada) in conversation with Singer Rani Arman
    May 6 2026

    ਮਾਂ ਦੇ ਹੋਂਸਲੇ ਨਾਲ ਗਾਇਕ ਬਣੀ ਰਾਣੀ ਅਰਮਾਨ ਰੇਸ਼ਮਾ ਜੀ ਮੇਰੀ ਮਾਸੀ ਲੱਗਦੇ ਨੇ 26 ਸਾਲਾਂ ਦਾ ਸਫਰ… ਪਰ ਬੱਚਿਆਂ ਨੂੰ ਇੰਡਸਟਰੀ ਤੋਂ ਰੱਖਿਆ ਦੂਰ Podcast with Singer Rani Arman Host - Bobby Doad (Canada)

    Show More Show Less
    24 mins
  • ਕੈਨੇਡਾ 'ਚ ਬਜ਼ੁਰਗਾਂ ਦੀ ਜ਼ਿੰਦਗੀ....ਕੀ ਸੱਚਮੁੱਚ ਖੁਸ਼ ਨੇ ? Podcast with Bobby Doad (Canada)
    May 5 2026

    ਕੈਨੇਡਾ 'ਚ ਬਜ਼ੁਰਗਾਂ ਦੀ ਜ਼ਿੰਦਗੀ....ਕੀ ਸੱਚਮੁੱਚ ਖੁਸ਼ ਨੇ ?

    Podcast with Bobby Doad (Canada)

    Show More Show Less
    29 mins
  • Bobby Doad (Canada) in conversation with Punjabi Singer Gurmej Mehli & Jasveer Jassi
    May 5 2026

    Podcast with Gurmej Mehli & Jasveer Jassi Host - Bobby Doad (Canada) #folkandbeats #punjabisinger #phagwara #podcast #kuldeepmanak #punjabisongs #mrjotsingh

    Folk & Beats ਦੇ ਇਸ ਖਾਸ ਐਪੀਸੋਡ ਵਿੱਚ ਸਾਡੇ ਨਾਲ ਹਨ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ Gurmej Mehli ਅਤੇ Jasveer Jassi. 🎤 Gurmej Mehli ਆਪਣੀ ਜ਼ਿੰਦਗੀ ਦੇ ਸਫਰ, ਮਿਊਜ਼ਿਕ ਦੀ ਸ਼ੁਰੂਆਤ ਅਤੇ ਸੰਘਰਸ਼ਾਂ ਬਾਰੇ ਖੁੱਲ੍ਹ ਕੇ ਗੱਲ ਕਰਦੇ ਹਨ। 📍 ਖਾਸ ਗੱਲਬਾਤ ਵਿੱਚ ਉਹ ਦੱਸਦੇ ਹਨ ਕਿ ਫਗਵਾੜੇ ਦੇ ਚੱਢਾ ਮਾਰਕੀਟ ਵਿੱਚ Kuldeep Manak ਜੀ ਨੇ ਉਹਨਾਂ ਲਈ ਦਫ਼ਤਰ ਖੁਲਵਾਇਆ — ਇੱਕ ਅਜਿਹਾ ਪਲ ਜਿਸ ਨੇ ਉਹਨਾਂ ਦੀ ਜ਼ਿੰਦਗੀ ਬਦਲ ਦਿੱਤੀ। 🎶 ਇਸ ਪੌਡਕਾਸਟ ਵਿੱਚ ਤੁਸੀਂ ਸੁਣੋਗੇ: Kuldeep Manak ਨਾਲ ਜੁੜੀਆਂ ਯਾਦਾਂ ਉਹਨਾਂ ਦੀ ਗਾਇਕੀ ਦਾ ਅਸਰ ਅਤੇ ਵਿਰਾਸਤ

    ਅੱਜ ਵੀ Manak ਸਾਹਿਬ ਦੀ ਗਾਇਕੀ ਨੂੰ ਕਿਵੇਂ ਜਿਊਂਦਾ ਰੱਖਿਆ.... 💛 ਜੇ ਤੁਸੀਂ ਪੰਜਾਬੀ ਲੋਕ ਗਾਇਕੀ ਦੇ ਫੈਨ ਹੋ, ਤਾਂ ਇਹ ਐਪੀਸੋਡ ਤੁਹਾਡੇ ਲਈ ਬਹੁਤ ਖਾਸ ਹੈ। 👉 Like, share ਤੇ Subscribe ਕਰਨਾ ਨਾ ਭੁੱਲੋ

    Show More Show Less
    39 mins
  • ਹੁਣ 2027 ਦੀ ਵਾਰੀ… ਤਿਆਰ ਹੈ ਨੀਟੂ ਸ਼ਟਰਾਂਵਾਲਾ // Neetu Shatran Wala // Bobby Doad
    May 2 2026

    ਹੁਣ 2027 ਦੀ ਵਾਰੀ… ਤਿਆਰ ਹੈ ਨੀਟੂ ਸ਼ਟਰਾਂਵਾਲਾ // 🎙️Podcast with Neetu Shatran Wala

    ਹੁਣ 2027 ਦੀ ਵਾਰੀ… ਤਿਆਰ ਹੈ ਨੀਟੂ ਸ਼ਟਰਾਂਵਾਲਾ 🎙️Podcast with Neetu Shatran Wala Host - Bobby Doad (Canada) --------------------------- ਇਸ ਧਮਾਕੇਦਾਰ ਪੋਡਕਾਸਟ ਵਿੱਚ ਨੀਟੂ ਸ਼ਟਰਾਂਵਾਲਾ ਨੇ ਕੀਤੀਆਂ ਖੁੱਲ ਕੇ ਮਜ਼ੇਦਾਰ ਗੱਲਾਂ — ਹਾਸਾ, ਸਿਆਸਤ, ਫਿਲਮਾਂ ਅਤੇ ਵੱਡੇ ਖੁਲਾਸੇ! 😆 💥 ਕੀ ਸੱਚਮੁੱਚ Salman Khan ਦਾ ਫੋਨ ਆਇਆ ਸੀ ਫਗਵਾੜਾ ਸਿਟੀ ‘ਚ? 💪 The Great Khali ਨਾਲ ਮੁਲਾਕਾਤ ਦਾ ਤਜਰਬਾ 🎬 Amit Arora ਬਾਰੇ ਗੱਲਬਾਤ 🏛️ Charanjit Singh Channi ‘ਤੇ ਆਪਣੇ ਵਿਚਾਰ 🎵 ਆਪਣੇ ਗੀਤ “DGP Punjab Da” ਦੇ ਪਿੱਛੇ ਦੀ ਕਹਾਣੀ 📂 Epstein Files ਬਾਰੇ ਵੀ ਚਰਚਾ 🎥 “Border 2” ਅਤੇ “Dhurandar” ਫਿਲਮਾਂ ਕਿਉਂ ਰਿਜੈਕਟ ਕੀਤੀਆਂ? 📺 Netflix ਸੀਜ਼ਨ ਵਿੱਚ ਕੰਮ ਕਰਨ ਦਾ ਅਨੁਭਵ @neetushatrawala1 ਇਹ ਪੋਡਕਾਸਟ ਹੈ ਫੁੱਲ ਕਾਮੇਡੀ, ਮਜ਼ਾਕ ਅਤੇ ਵੱਡੇ ਬਿਆਨਾਂ ਨਾਲ ਭਰਪੂਰ! 😄 ਹਾਸਾ ਵੀ ਮਿਲੇਗਾ ਤੇ ਹੈਰਾਨੀ ਵੀ! ------------------------ 👍 Like | 💬 Comment 🔔 Channel Subscribe ਕਰਨਾ ਨਾ ਭੁੱਲੋ

    Show More Show Less
    23 mins
  • International Student Life in Canada // Podcast with Bobby Doad
    May 1 2026

    International Student Life in Canada // Podcast with Bobby Doad Host - Nancy Arora --------------------------------------------------------------- ਕੈਨੇਡਾ ਵਿੱਚ ਸਟੂਡੈਂਟ ਲਾਈਫ ਸਿਰਫ ਸੁਪਨਾ ਨਹੀਂ, ਸੱਚਾਈ ਕਾਫੀ ਮੁਸ਼ਕਲਾਂ ਨਾਲ ਭਰੀ ਹੋਈ ਹੈ। 🇨🇦 ਇਸ ਪੋਡਕਾਸਟ ਵਿੱਚ ਅਸੀਂ ਗੱਲ ਕਰਦੇ ਹਾਂ ਉਹਨਾਂ ਸੱਚੀਆਂ ਗੱਲਾਂ ਦੀਆਂ ਜੋ ਹਰ ਇੰਡਿਅਨ ਸਟੂਡੈਂਟ ਫੇਸ ਕਰਦਾ ਹੈ। ------------------------ 📌 Topics: ਕੈਨੇਡਾ ਵਿੱਚ ਸਟੂਡੈਂਟ ਦੀ Struggle (Jobs, Fees, Survival) PR (Permanent Residency) ਦਾ ਸੱਚ ਇੰਡੀਆ ਵਿੱਚ ਬੈਠੇ ਮਾਪਿਆਂ ਦੀ ਚਿੰਤਾ 😔 ਕੈਨੇਡਾ ਦੇ ਸਖ਼ਤ ਨਿਯਮ ਤੇ ਲਾਈਫਸਟਾਈਲ ਮੋਬਾਈਲ ਐਡੀਕਸ਼ਨ ਅਤੇ ਸਟੂਡੈਂਟ ਲਾਈਫ ਤੇ ਅਸਰ 📱 ਵਿਆਹ ਰਾਹੀਂ ਸੈਟਲ ਹੋਣ ਦੇ ਰਾਜ ਅਤੇ ਰੀਅਲਟੀ 💍 ਡਿਪੋਰਟ ਹੋਣ ਦੇ ਕੇਸ ਅਤੇ ਕਾਰਨ ⚠️ “Donkey Route” ਰਾਹੀਂ ਅਮਰੀਕਾ ਜਾਣ ਦੀ ਖਤਰਨਾਕ ਸੱਚਾਈ 🇺🇸 ------------- ਇਹ ਪੋਡਕਾਸਟ ਹਰ ਉਸ ਵਿਅਕਤੀ ਲਈ ਹੈ ਜੋ ਕੈਨੇਡਾ ਜਾਣ ਦਾ ਸੋਚ ਰਿਹਾ ਹੈ ਜਾਂ ਉੱਥੇ ਪਹਿਲਾਂ ਤੋਂ ਸਟ੍ਰੱਗਲ ਕਰ ਰਿਹਾ ਹੈ। 👉 ਆਪਣੀ ਰਾਏ ਕਮੈਂਟ ਵਿੱਚ ਜਰੂਰ ਦਿਓ 👉 ਵੀਡੀਓ ਨੂੰ Like, Share ਅਤੇ Subscribe ਕਰਨਾ ਨਾ ਭੁੱਲੋ

    Show More Show Less
    27 mins
  • ਪੰਜਾਬ ਦੀ ਰਾਜਨੀਤੀ 'ਚ ਅਕਾਲੀ ਦਲ ਦਾ ਅਗਲਾ ਕਦਮ ਕੀ ? Podcast // ਸ. ਰਾਜਿੰਦਰ ਸਿੰਘ ਚੰਦੀ // Bobby Doad
    Apr 28 2026

    ਪੰਜਾਬ ਦੀ ਰਾਜਨੀਤੀ 'ਚ ਅਕਾਲੀ ਦਲ ਦਾ ਅਗਲਾ ਕਦਮ ਕੀ ? ਅਕਾਲੀ ਦਲ 2027: ਉੱਠੇਗਾ ਜਾਂ ਮੁੱਕੇਗਾ ?

    Podcast with ਸ. ਰਾਜਿੰਦਰ ਸਿੰਘ ਚੰਦੀ, ਸ਼੍ਰੋਮਣੀ ਅਕਾਲੀ ਦਲ (ਬਾਦਲ), ਹਲਕਾ ਫਗਵਾੜਾ ਦਿਹਾਤੀ

    Host - Bobby Doad (Canada)

    Like Share & Follow us

    #podcast

    #phagwara

    Show More Show Less
    30 mins